UK 'ਚ 17 ਸਾਲਾਂ ਸਿੱਖ ਨੌਜਵਾਨ ਨਾਲ ਹੋਇਆ ਵੱਡਾ ਕਾਰਾ! ਸਦਮੇ 'ਚ ਗਿਆ ਪਰਿਵਾਰ |OneIndia Punjabi

2023-11-17 2

ਯੂ.ਕੇ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਦੱਖਣ-ਪੱਛਮੀ ਲੰਡਨ 'ਚ ਇੱਕ ਸੜਕ 'ਤੇ ਬ੍ਰਿਟਿਸ਼ ਸਿੱਖ ਨੌਜਵਾਨ ਦੀ ਮੌਤ ਹੋ ਗਈ ਹੈ | ਦੱਸਦਈਏ ਕਿ ਨੌਜਵਾਨ ਨੂੰ ਲੜਾਈ ਦੌਰਾਨ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਮੈਟਰੋਪੋਲੀਟਨ ਪੁਲਿਸ ਨੇ ਇੱਕ ਬ੍ਰਿਟਿਸ਼ ਸਿੱਖ ਸਿਮਰਜੀਤ ਸਿੰਘ ਨੰਗਪਾਲ ਵਜੋਂ ਕੀਤੀ ਹੈ। Met ਪੁਲਿਸ ਨੇ 21, 27, 31 ਤੇ 71 ਸਾਲ ਦੀ ਉਮਰ ਦੇ ਚਾਰ ਵਿਅਕਤੀਆਂ ਨੂੰ ਕਤਲ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹਿਰਾਸਤ 'ਚ ਰੱਖਿਆ ਹੈ, ਜੋ ਕਿ ਬੀਤੇ ਦਿਨੀਂ ਤੜਕੇ ਲੰਡਨ ਦੇ ਹਾਉਂਸਲੋ ਖੇਤਰ 'ਚ ਵਾਪਰਿਆ ਸੀ।
.
A big incident happened to a 17-year-old Sikh youth in the UK! The family was shocked.
.
.
.
#uknews #punjabiboy #punjabnews

Videos similaires